ਜਿਲਾ ਮੈਜਿਸਟਰੇਟ ਜਨਾਬ ਮੁਹੰਮਦ ਇਸ਼ਫਾਕ ਵਲੋਂ ਰਾਤ ਦੇ ਕਰਫਿਊ ਵਿਚ ਦਿੱਤੀ ਗਈ ਰਾਹਤ

ਗੁਰਦਾਸਪੁਰ, 17 ਜੂਨ (ਮੰਨਨ ਸੈਣੀ) ਜ਼ਿਲਾ ਮੈਜਿਸਟਰੇਟ ਜਨਾਬ ਮੁਹੰਮਦ ਇਸ਼ਫਾਕ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਕੋਰੋਨਾ ਵਾਇਰਸ ਦੇ ਫੈਲਾਅ ਨੂੰ ਰੋਕਣ ਨੂੰ ਜਿਲੇ ਅੰਦਰ 11 ਜੂਨ 2020 ਨੂੰ ਲਾਕ ਡਾਊਨ 5.0/ਅਨਲਾਕ-1/ਫੇਜ਼-1/ਰੀਵਾਈਜ਼ਡ 2 ਤਹਿਤ ਸੀ.ਆਰ.ਪੀ.ਸੀ ਦੀ ਧਾਰਾ 144 ਤਹਿਤ ਹੁਕਮ ਲਾਗੂ ਕੀਤਾ ਗਿਆ ਸੀ । ਐਡੀਸ਼ਨਲ ਮੁੱਖ ਸਕੱਤਰ ਗ੍ਰਹਿ ਮਾਮਲੇ ਅਤੇ ਨਿਆਂ ਵਿਭਾਗ ਪੰਜਾਬ ਸਰਕਾਰ ਵਲੋਂ … Continue reading ਜਿਲਾ ਮੈਜਿਸਟਰੇਟ ਜਨਾਬ ਮੁਹੰਮਦ ਇਸ਼ਫਾਕ ਵਲੋਂ ਰਾਤ ਦੇ ਕਰਫਿਊ ਵਿਚ ਦਿੱਤੀ ਗਈ ਰਾਹਤ